Happy New Year 2020 in Punjabi

Spread the love

Happy New Year 2020 in Punjabi

Are you looking for Happy New Year 2020 Images, Pictures, Wishes, Quotes, Greetings, Pictures, Wallpapers HD, Cards, SMS HNY Greetings GIF, Facebook, WhatsApp Status DP Cover Photo Images in Punjabi on the festival of New Year. We provides best collection of Happy New Year 2020 Images, Pictures, Wishes, Quotes, Greetings, Pictures, Wallpapers HD, Cards, SMS HNY Greetings GIF, Facebook, WhatsApp Status DP Cover Photo Images,  in Punjabi are here which you can download free and share with your friends, family and relatives to.

Happy New Year 2020 in Punjabi
Happy New Year 2020 in Punjabi

Happy New Year 2020 in Punjabi

Happy New Year 2020 Shayari in Punjabi: On the special occasion of New year 2020, wish your loved ones, friends, family, colleagues with the most fun and happy new year wishes for Punjabi Shayari. The most happening festive season of the year of 2020, the new year celebration has already started. With great zeal and fervor, people welcome the new year 2020. As 2020 is about to knock our doors, its time to wish our family members, friends and colleagues a very happy new year 2020 in our very own languages.

Happy New Year Wishes in Punjabi language

  • ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
    ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
    ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
    ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
    ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
    ਇਸ ਲੀਏ #ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
    ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।
  • ਜੇ ਤੂੰ ਬਚਣਾ ਆ ਤਾਂ ਅਪਣਿਆ ਤੋਂ ਬਚ।
    ਇਹ ਸੋਚ ਕਿ ਲੋਗ ਕਿ ਕਹਿਣਗੇ ।
    ਸੱਚ ਜਾਣੀ ਤੈਨੂੰ ਉਜੜਦੇ ਨੂੰ ਦੇਖ।
    ਸਵਾਦ ਤੇਰੇ ਆਪਣੇ ਹੀ ਲੈਣਗੇ।
  • ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਕੁਝ ਬੀਅਰ ਪੀਣ,
    ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ … ਤਾਂ ਖੁਸ਼ੀ 
    ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ।
  • ਨਵਾਂ ਸਾਲ ਤੁਹਾਡੀ ਜਿੰਦਗੀ ‘ਚ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ
    ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ ਜੀ !!
  • ਜੀਦਾ ਦਿਲ ਸਾਫ਼ Hove ਉਸਦੀ ਕਿਸੇ ਨਾਲ ਨਈ ਬਣਦੀ।
    ਕਿਓਂਕਿ ਉਸਨੂੰ ਆਦਤ ਹੁੰਦੀ ਅਾ ਹਰ ਗੱਲ ਮੂੰਹ ਤੇ ਕਹਿਣ ਦੀ।
  • ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ 
    ਲੱਖ ਲੱਖ ਵਧਾਈ ਹੋਵੇ ਜੀ ।
  • ਸੁਣੋ, ਦਿਸੰਬਰ ‘ਚ ਦਿਲ ਨਾ ਦੁਖਾਇਆ ਕਰੋ. ਬਜ਼ੁਰਗ ਕਹਿੰਦੇ ਹੁੰਦੇ ਆ ਠੰਡ ‘ਚ ਲੱਗੀ ਚੋਟ ਜ਼ਿਆਦਾ ਦਰਦ ਦਿੰਦੀ ਆ
  • ਬੜਾ ਕੁਝ ਸਿੱਖਿਆ ਲੋਕਾਂ ਕੋਲੋ ।
    ਪਰ ਸਾਥੋਂ ਸਿੱਖੀਆਂ ਨਾ ਗਈਆਂ ਹੋਸ਼ਿਆਰੀਆਂ ।
  • ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ 
    ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ 
    ਲੜਾਈ ਝਗੜੇ ਨਵਾਂ ਸਾਲ ਮੁਬਾਰਕ ।
  • ਜਦੋ ਕੋਈ ਇਗਨੋਰ ਕਰੇ ਤਾਂ।
    ਬੁਰੇ ਬਣਨ ਨਾਲੋਂ ਚੰਗਾ , ਆਪ ਹੀ ਪਿੱਛੇ ਹਟ ਜਾਓ।
  • 31 ਦਿਸੰਬਰ ਨੂੰ ਕਰੋ Bye ਤੇ 1 ਜਨਵਰੀ ਨੂੰ ਕਰੋ Hi
  •  Dil ਵਿਚ ਮੇਲ ਰੱਖਣੀ ਤੇ ਮੂੰਹ ਤੇ ਦਿਖਾਵਾ ਕਰਨਾ।
    ਇਹ ਚਲਾਕੀਆਂ ਉਦੇ ਦਰ ਤੇ ਨੀ ਚੱਲਣੀਆਂ।
  • ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ
  • ਗੱਲ ਸਿਰਫ respect ਦੀ ਹੁੰਦੀ ਅਾ ਨਹੀਂ ਤਾਂ ।
    ਜਿਹੜਾ ਸੁਣ ਸਕਦਾ ਅਾ ਉਹ ਸੁਣਾ ਵੀ ਸਕਦਾ ਅਾ।
  • ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.
  • ਮੰਨਿਆ ਕਿ ਰਿਸ਼ਤੇ ਤੋੜਨੇ ਨਹੀਂ ਚਾਹੀਦੇ ।
    ਪਰ ਜਿੱਥੇ ਕਦਰ ਹੀ ਨਾ ਹੋਵੇ ।
    ਉੱਥੇ ਰਿਸ਼ਤੇ ਨਿਵਾਏ ਵੀ ਨਹੀਂ ਜਾ ਸਕਦੇ।
  • Twinkle      Twinkle ਯਾਰਾਂ ਦੀ Car, ਖੜਕੇ ਗਲਾਸੀ In The Bar, ਪੰਜਾਬੀ ਭੰਗੜਾ ਤੇ Chicken Fry, ਤੁਹਾਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
  • ਕਿਸੇ ਦਾ ਕਿੰਨਾ ਵੀ ਕਰ ਲਵੋ।
    ਅਗਲਾ ਪੰਜ ਮਿੰਟ ਨੀ ਲੈਣਾ ਬੇਕਰਦੀ ਕਰਨ ਵਿੱਚ।
  • ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ, ਨਵੇਂ ਸਾਲ ਦੀਆਂ ਵਧਾਈਆਂ…!
  • ਕੁਝ ਲੋਕ ਸਾਡੀ ਜਿੰਦਗੀ ਵਿਚ ।
    ਆਉਂਦੇ ਹੀ ਦੁੱਖ ਦੇਣ ਲਈ ਹਨ।
  • ਮੇਰੇ ਵੱਲੋਂ ਫੇਸਬੁੱਕ ਦੇ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ..
  • ਦੁਨੀਆ ਦੇ ਸਾਰੇ ਵਹਿਮ ਕਦ ਦੇਣੇ ਨੇ ।
    ਦਿਲੋਂ ਜਿਹੜੇ ਲਥ ਗਏ ਨੇ ।
    ਸਾਰੇ ਛੱਡ ਦੇਣੇ ਨੇ।
  • ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ, 
    ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..Happy New Year 2020

Happy New Year Greetings in Punjabi language

  • assi navi kitaab kholan laggy waan. jis dy saare safy khaali ne.
    fair assi estey navi shuruaat karaan gen navay lafz sajaawann gen.
    essi liye kendey ne guzreya wakq mur k ni aaonda.
    saadi dua j aan wala saal tuhaady liye licky hovey.
  • Sare Kam Rabb Di Rza Wich Howan,
    Gareeb Wichare Amiraan Hathon Ijjatan Na Khowan,
    Sadkaan Te Mazloom Vichare Bhukhe Na Sowan,
    Desh Mere Wich Rahe Aman-Shanti, Bas Kade Dange Na Howan,
    Sab Di Soch Di “Amrindera” Ve Oh Raftaar Wadha Deve,
    Saal Nawa Rabb Karke Sab Wich Pyaar Wadha Deve
  • assi navi kitaab kholan laggy waan.
    jis dy saare safy khaali ne.
    fair assi estey navi shuruaat karaan gen navay lafz sajaawann gen.
    essi liye kendey ne guzreya wakq mur k ni aaonda.
    saadi dua j aan wala saal tuhaady liye licky hovey.
  • Teri yaad nu bura kyun kahiye,
    Jehri har pal saath nibhaundi ae,
    Tere naalo ta teri yaad hi changi,
    Jehri haale v saanu milan aundi ae,
    Dukh dil vich luko ke hanju naina vich pro k,
    Tere aan di udeek asi layi baithe ha,
    Kar tu Yaqen sanu bhul jaan waleya,
    Asi tere piche duniya bhulai baithe ha.
  • Gulab de phulla da guldasta mubarak,
    Tene nave saal te nava rasta mubarak,
    Nave session te school da basta mubarak,
    Nave saal di swer da nashta mubarak,
    Hor das ki likhan yaar tenu aun wala nava saal mubarak.
    Happy new year 2020
  • Is saal tusi pahuncho safalta de shikhar te safalta tuhade kadam chumme dhan daulat tuhade agge pichhe ghumme ehi meri dilli kamana tuhade waste Nava saal liyave khushiyan tuhade waste Happy new year 2020
  • Menu maaf karin Ek Buri Khabar Hai menu bhul jaana PLz…
    Main kujh dina baad tuhanu hamesha waste chorke ja riha haan Tuhada apna Year 2019,
    But par tuhanu ik nava dost deke ja riha haan YEAR 2020. Happy new year.
  • Nava saal liyave khushiyan hazaar,
    Mile apnya da pyar,
    2019 nu kehdo sat shri akaal,
    2020 da karo swagat pyar naal.
    Happy new year 20220 Har pal di apni keemat swer navi umeed liyave Shaam liyandi pyar raat supne te need liyave umeed nava saal tere layi lucky hove har baar Happy new year 2020
  • Koi gam de pave parchave na,
    Jis nagree yaar vasde ne,
    Sanu rona de k umraan da,
    Bhaven oh khid khid hasde ne,
    Asin mangde haan sukh una da,
    Jinha jholi hanju paaye ne,
    Na roko ajj ron devo,
    Meinu yaar chete aye ne !!!
  • Teryian khushiyan ho jaan double na aave teri jindagi ch koyi v trouble Rab rakhe tenu smart te fit tere layi nava saal super duper te jave HIT ! Happy new year 2020
  • Pal Pal waqt gujar jayega 1 ghante baad nava saal aayega hune hi tuhanu new year wish kar deva nahin te eh baaji koyi hor maar jayega.
    Happy new year.
  • Purana saal ho riha sab to dur ehi hai kudrat da dastoor Purane din sochan nu ho gaye asi majboor Nava saal aun wala hai Manalo khashuiyan machalo dhoom Happy new year 2020
  • Umeed Hai Nawa Saal Nawian Khusiyan Lai Ke Ayega,
    Nawian Chahtan, Nawian Umeedan Nu Jagaunde Raho,
    Parayapan Aksar Rishteyan Nu Tod Dinda Hai,
    Jo Dil Da Saaf Hai Usnu Apnao,
    Es New Year Te Meri Bas Ehi Dua Hai,
    Tusi Khil Khila Ke Hasde Muskaraunde Raho
    Wishing a Happy New Year
  • Kal Sajna Di Tarfon Khat Aaya,
    Asan Khat Dey Badley Khat Likheya,
    Un’na Laal Siyahi Naal Khat Likhya,
    Asan Kad Ke Jigar Di Rat Likheya,
    Asan Shan Mutabik Sajna Di,
    Khat Bara Khush Khat Likheya,
    Mattan Sajan Naraz Na Ho Jaway,
    Assan Lafaz Wafa Wat Wat Likhya.
    Happy New Year 2020

Happy New Year 2020 Images in Punjabi

Find also

  • Happy New Year 2020 Images in Punjabi
  • Advance Happy New Year 2020 Greetings Images in Punjabi
  • Advance Happy New Year 2020 Messages Images in Punjabi
  • Advance Happy New Year 2020 Status Images in Punjabi
  • Advance Happy New Year 2020 SMS Images in Punjabi
  • Advance Happy New Year 2020 Quotes Images in Punjabi
  • Advance Happy New Year 2020 Wishes Images in Punjabi
  • Advance Happy New Year 2020 Pictures in Punjabi
  • Advance Happy New Year 2020 Photo in Punjabi
  • Advance Happy New Year 2020 Images in Punjabi
  • Advance Happy New Year 2020 Wallpapers in Punjabi
  • happy new year 2020 in Punjabi
  • Happy New Year 2020 GIf in Punjabi
  • Happy New Year 2020 Gifts Ideas in Punjabi
  • Happy New Year 2020 Greetings in Punjabi
  • Happy New Year 2020 Meme in Punjabi
  • Happy New Year 2020 Messages in Punjabi
  • Happy New Year 2020 Photos in Punjabi
  • Happy New Year 2020 Pictures in Punjabi
  • Happy New Year 2020 Quotes in Punjabi
  • Happy New Year 2020 Resolutions in Punjabi
  • Happy New Year 2020 Shayari in Punjabi
  • Happy New Year 2020 SMS in Punjabi
  • Happy New Year 2020 Status in Punjabi
  • New Year 2020 Wallpapers in Punjabi
  • New Year 2020 Wishes in Punjabi
  • New Year Images 2020 in Punjabi
  • New Year Pictures 2020 in Punjabi
  • New Year Wallpaper 2020 in Punjabi